ਵੈਬ ਦਾ ਵੱਧ ਤੋਂ ਵੱਧ ਆਨੰਦ ਮਾਣੋ

ਉਬੰਤੂ ਵਿੱਚ ਫ਼ਾਇਰਫ਼ਾਕਸ ਵੈਬ ਬਰਾਊਂਜਰ ਸ਼ਾਮਲ ਹੈ ਜੋ ਦੁਨੀਆਂ ਭਰ ਵਿੱਚ ਲੱਖਾਂ ਲੋਕਾਂ ਵੱਲੋਂ ਵਰਤਿਆ ਜਾਂਦਾ ਹੈ। ਅਤੇ ਵੈਬ ਐਪਲੀਕੇਸ਼ਨਾਂ ਜਿਹੜੀਆਂ ਤੁਸੀਂ ਅਕਸਰ ਵਰਤਦੇ ਹੋ ਛੇਤੀ ਪਹੁੰਚ ਲਈ ਡੈਸਕਟੋਪ ਤੇ ਪਿੰਨ ਕੀਤੀਆਂ ਜਾ ਸਕਦੀਆਂ ਹਨ, ਜਿਵੇਂ ਤੁਹਾਡੇ ਕੰਪਿਊਟਰ ਤੇ ਐਪ ।